Close Menu
Lyricsgoo.comLyricsgoo.com
    Facebook X (Twitter) Instagram
    • Privacy Policy
    • Contact Us
    Facebook X (Twitter) Instagram
    Lyricsgoo.comLyricsgoo.com
    Subscribe
    • Home
    • News
    • Entertainment
    • Health
    • Fashion
    • Tech
    • Travel
    • Tips
    • More
      • Album Songs
      • Hindi Songs
      • Tamil Songs
      • Telugu Songs
      • English Songs
      • Punjabi Songs
    Lyricsgoo.comLyricsgoo.com
    Home » Lyrics » Waalian Lyrics With Video – Harnoor | 2020 Song
    Lyrics

    Waalian Lyrics With Video – Harnoor | 2020 Song

    By EvelynMarch 20, 2024
    Facebook Twitter Pinterest LinkedIn Email Reddit Telegram WhatsApp
    Waalian Lyrics With Video - Harnoor | 2020 Song
    Share
    Facebook Twitter LinkedIn Pinterest Reddit Telegram WhatsApp Email

    Waalian Lyrics With Video – Harnoor | 2020 Song

    Waalian Lyrics With Video - Harnoor | 2020 Song

    Field Information
    Song Name Waalian
    Singer Name Harnoor
    Lyrics Name Gifty
    Music Director The Kidd
    Label Jatt Life Studios

    Waalian Lyrics

    ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ
    ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
    ਮੈਂ ਜਦੋਂ ਤੇਰੇ ਮੋਢੇ ਉਤੇ ਸਿਰ ਰੱਖਿਆ
    ਇਹ ਤੋਂ ਸੱਚੀ ਸਮਾਂ ਵੀ ਹਸੀਨ ਕੋਈ ਨਾ
    ਸੋਹਣੀਆਂ ਵੀ ਲੱਗਣ ਗਈਆਂ ਫ਼ਿ’ ਬਾਹਲੀਆਂ
    ਗੱਲਾਂ ਨਾਲ ਜਦੋਂ ਟਕਰਾਈਆਂ ਵਾਲੀਆਂ
    ਤਾਰੇ ਦੇਖੀਂ ਲੱਭ-ਲੱਭ ਕਿਵੇਂ ਹਰਦੇ
    ਤੂੰ ਵਾਲਾਂ ‘ਚ ਲਕੋਈਆਂ ਜਦੋਂ ਰਾਤਾਂ ਕਾਲੀਆਂ
    ਮੈਂ ਸੱਭ ਕੁੱਝ ਹਾਰ ਤੇਰੇ ਉਤੋਂ ਦਊਂਗਾ
    ਸੱਭ ਕੁੱਝ ਵਾਰ ਤੇਰੇ ਉਤੋਂ ਦਊਂਗਾ
    ਆਖਰ ‘ਚ ਜਾਨ ਤੈਨੂੰ ਦਊਂ ਆਪਣੀ
    ਛੱਲਾ ਤੈਨੂੰ ਭਾਵੇਂ ਪਹਿਲੀ ਵਾਰ ਦਊਂਗਾ
    ਹਾਂ, ਮੈਂ ਛੇਤੀ-ਛੇਤੀ ਲਾਵਾਂ ਤੇਰੇ ਨਾਲ ਲੈਣੀ ਆਂ
    ਸਮੇ ਦਾ ਤਾਂ ਭੋਰਾ ਵੀ ਯਕੀਨ ਕੋਈ ਨਾ
    ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ
    ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
    ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ
    ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
    ਮੈਂ ਜਦੋਂ ਤੇਰੇ ਮੋਢੇ ਉਤੇ ਸਿਰ ਰੱਖਿਆ
    ਇਹ ਤੋਂ ਸੱਚੀ ਸਮਾਂ ਵੀ ਹਸੀਨ ਕੋਈ ਨਾ
    ਹਾਏ, ਉਜੜੀਆਂ ਥਾਂਵਾਂ ‘ਤੇ ਬਣਾਤੇ ਬਾਗ ਨੇ
    ਤੇਰੀਆਂ ਅੱਖਾਂ ਨੇ ਕੀਤੇ ਜਾਦੂ ਯਾਦ ਨੇ
    ਜਦੋਂ ਵੰਗ ਕੋਲੋਂ ਫ਼ੜੀ ਵੀਣੀ ਕੱਸ ਕੇ
    ਟੋਟੇ ਸਾਂਭ ਰੱਖੇ ਟੁੱਟੇ ਹੋਏ ਕੱਚ ਦੇ
    ਹਾਂ, ਕਿ ਦਿਲ ਯਾਦਾਂ ਰੱਖਦਾ ਐ ਸਾਂਭ-ਸਾਂਭ ਕੇ
    ਹੋਰ ਦਿਲ ਸੱਜਣਾ machine ਕੋਈ ਨਾ
    ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ
    ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
    ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ
    ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
    ਮੈਂ ਜਦੋਂ ਤੇਰੇ ਮੋਢੇ ਉਤੇ ਸਿਰ ਰੱਖਿਆ
    ਇਹ ਤੋਂ ਸੱਚੀ ਸਮਾਂ ਵੀ ਹਸੀਨ ਕੋਈ ਨਾ
    ਕਿੰਨੇ ਦਿਨ ਹੋ ਗਏ, ਮੇਰੀ ਅੱਖ ਸੋਈ ਨਾ
    ਤੇਰੇ ਤੋਂ ਬਗੈਰ ਮੇਰਾ ਇੱਥੇ ਕੋਈ ਨਾ
    ਤੂੰ ਭੁੱਖ ਵੀ ਐ, ਤੂੰ ਹੀ ਐ ਗੁਜ਼ਾਰਾ, ਅੜੀਏ
    ਮਨੂੰ ਸੱਭ, ਕਰੀਂ ਤੂੰ ਇਸ਼ਾਰਾ, ਅੜੀਏ
    ਓ, ਖੌਰੇ ਕਿੰਨੀ ਵਾਰ ਸੀਨੇ ਵਿੱਚ ਖੁੱਭੀ ਆਂ
    ਸੁਰਮੇ ਦੇ ਵਿੱਚ ਦੋਵੇਂ ਅੱਖਾਂ ਡੁੱਬੀਆਂ
    ਕਿੰਨੀ ਸੋਹਣੀ ਲੱਗੇ ਜਦੋਂ ਚੁੱਪ ਕਰ ਜਾਏ
    ਜਾਂਦੀ-ਜਾਂਦੀ ਸ਼ਾਮਾਂ ਨੂੰ ਵੀ ਧੁੱਪ ਕਰ ਜਾਏ
    ਹਾਏ, ਮੈਂ ਪਾਊਂ ਫ਼ਰਮਾਇਸ਼ੀ ਰੰਗ ਤੇਰੇ, ਸੋਹਣੀਏ
    ਉਂਜ ਬਹੁਤਾਂ Gifty ਸ਼ੁਕੀਨ ਕੋਈ ਨਾ
    ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ
    ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
    ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ
    ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
    ਮੈਂ ਜਦੋਂ ਤੇਰੇ ਮੋਢੇ ਉਤੇ ਸਿਰ ਰੱਖਿਆ
    ਇਹ ਤੋਂ ਸੱਚੀ ਸਮਾਂ ਵੀ ਹਸੀਨ ਕੋਈ ਨਾ

    Waalian Lyrics In English

    Tōmāra cēẏē sundara āra kē’u nē’i
    tārā, cām̐da, ayāmbāra, bhūmi kē’u nē’i
    yakhana tōmāra kām̐dhē māthā rākhi
    ēra cēẏē sundara samaẏa āra nē’i.
    Sōhani’ō bikhyāta haẏēchilēna
    yakhana jinisa saṅgharṣa haẏa
    tārāra dikē tākāna ēbaṁ kībhābē subidhāguli arjana karā haẏa tā sandhāna karuna.
    Rāta andhakāra halē tumi kā’ukē tōmāra culē rākhō
    āmi tōmāra jan’ya sabakichu chēṛē dēba
    āmi tōmākē bārabāra saba dēba
    śēṣa paryanta āmi tōmākē āmāra bhālabāsā dēba
    prathamabāra halē’ō tōmākē ṭhakābō
    hyām̐, āmi āpanāra sāthē kichu druta pānīẏa khētē cā’i.
    Samaẏēra prati kārō sāmān’yatama biśbāsa’ō nē’i.
    Tōmāra cēẏē sundara āra kē’u nē’i
    tārā, cām̐da, ayāmbāra, bhūmi kē’u nē’i
    tōmāra cēẏē sundara āra kē’u nē’i
    tārā, cām̐da, ayāmbāra, bhūmi kē’u nē’i
    yakhana tōmāra kām̐dhē māthā rākhi

    ēra cēẏē sundara samaẏa āra nē’i.
    Hāẏarē, nirjana jāẏagāẏa gaṛē uṭhēchē bāgāna.
    Tōmāra cōkha smr̥tira jādu karēchē
    yakhana yōni ḍānāra cārapāśē śakta haẏē gēla
    bhāṅā kācēra tairi ṭōṭasa
    hyām̐, hr̥daẏa smr̥tiguli yatna sahakārē rākhē.
    Hr̥daẏa sājānōra an’ya kōnō yantra nē’i
    tōmāra cēẏē sundara āra kē’u nē’i
    tārā, cām̐da, ayāmbāra, bhūmi kē’u nē’i
    tōmāra cēẏē sundara āra kē’u nē’i
    tārā, cām̐da, ayāmbāra, bhūmi kē’u nē’i
    yakhana tōmāra kām̐dhē māthā rākhi
    ēra cēẏē sundara samaẏa āra nē’i.
    Kata dina kēṭē gēla āmāra cōkhē ghuma āsēni?
    Tumi chāṛā āmāra ēkhānē kē’u nē’i
    tumi’ō kṣudhārta, tumi yē bēm̐cē thākō, ēkagum̐ẏē.
    Āmāra saba, daẏā karē saṅkēta, āpani nirbōdha.
    Āhā, katabāra manē manē ēkaṭā yantraṇā anubhaba karēchi.
    Cōkha duṭō andhakārē nimajjita
    cupa thākalē kēmana sundara lāgē
    ēmanaki kṣaṇasthāẏī sandhyāẏa rōda ānuna
    ārē, āmi tōmāra raṅēra jan’ya, miṣṭira jan’ya prārthanā karachi.
    Anēkē’i pratibhādhara ēbaṁ kē’u āgrahī naẏa.
    Tōmāra cēẏē sundara āra kē’u nē’i
    nakṣatra, cām̐da, ayāmbāra, bhūmi kichu’i nē’i
    tōmāra cēẏē sundara āra kē’u nē’i
    nakṣatra, cām̐da, ayāmbāra, bhūmi kichu’i nē’i
    yakhana tōmāra kām̐dhē māthā rākhi
    ēra cēẏē sundara samaẏa āra nē’i.

    Watch Waalian Video Song

    #Waalian
    #Harnoor
    #Gifty
    #TheKidd
    #JattLifeStudios

    Share. Facebook Twitter Pinterest LinkedIn Reddit Telegram WhatsApp Email
    Previous ArticleTips For Winning At Online Blackjack
    Next Article How to Make Money with Affiliate Marketing?
    Evelyn
    • Website

    Greetings, fellow readers and word wanderers! I'm Evelyn, the creative mind behind lyricsgoo.com. On this captivating blog, we venture into the vast realms of literature, poetry, and everything in between. Get ready to be spellbound by the beauty of words and the power of storytelling. Join me on this literary odyssey, where we explore the art of expression and the magic of prose. From insightful book reviews to thought-provoking musings, lyricsgoo.com is your gateway to a world of captivating narratives.

    Related Post

    Phir Se Dhurandhar Lyrics – Arijit Singh | 2026 Song

    July 2, 2026

    Jaan Se Guzarte Hain Lyrics – Khan Saab, Shashwat Sachdev | 2026 Song

    July 2, 2026

    Dil Pe Zakham Khate Hain Lyrics – Khan Saab, Shashwat Sachdev | 2026 Song

    July 1, 2026
    Add A Comment

    Most Popular

    How Long Does It Take for Teeth to Remineralize Fully?

    June 24, 2026

    How Choosing Destin Hot Stone Massage Therapy Enhances Relaxation

    June 24, 2026

    How to Choose the Right Bed for Your Indian Home: A Life-Stage Buying Guide

    June 23, 2026

    Why More Fashion Lovers Are Displaying Their Favourite Outfits Instead of Hiding Them Away

    June 22, 2026

    Popular

    The Colours of Romance: Why Blue Has Always Represented Timeless Love

    June 30, 2026

    Top 8 Soffit Panel Designs That Are Trending in Indian Homes in 2026

    June 29, 2026

    Improve Your Gaming Mouse Accuracy with Surface Calibration

    June 29, 2026

    Our Picks

    How Generative AI Is Transforming Healthcare Software Development

    June 25, 2026

    Why a Supportive Environment Matters Just as Much as Medical Treatment

    June 24, 2026

    How to Build Credibility for an Internet Business Without Renting a Physical Space

    June 24, 2026

    Subscribe to Updates

    Get the latest creative news from Lyricsgoo about daily updates.

    Facebook X (Twitter) Instagram Pinterest LinkedIn YouTube
    • Privacy Policy
    • Contact Us
    Lyricsgoo.com © 2026 All Right Reserved

    Type above and press Enter to search. Press Esc to cancel.